1. Home
  2. Punjabi News

Category: Punjabi News

ਕਿਸਾਨਾਂ ਨੂੰ ਕਣਕ ਦੇ ਤਸਦੀਕ ਸ਼ੁਦਾ ਬੀਜਾਂ ‘ਤੇ ਮਿਲੇਗੀ 50 ਫੀਸਦੀ ਸਬਸਿਡੀ- ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਕਣਕ ਦੇ ਤਸਦੀਕ ਸ਼ੁਦਾ ਬੀਜਾਂ ‘ਤੇ ਮਿਲੇਗੀ 50 ਫੀਸਦੀ ਸਬਸਿਡੀ- ਡਿਪਟੀ ਕਮਿਸ਼ਨਰਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ , 3 ਨਵੰਬਰ    ਪੰਜਾਬ ਸਰਕਾਰ ਵਲੋਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ  ਤਸਦੀਕਸ਼ੁਦਾ ਬੀਜਾਂ ਦੀ ਖਰੀਦ ‘ਤੇ…

Read More

ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ ਚੱਕਾ ਜਾਮ।

ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ ਚੱਕਾ ਜਾਮ। ਚੰਡੀਗੜ੍ਹ : ਮੋਦੀ ਹਕੂਮਤ ਦੇ ਕਿਸਾਨ ਉਜਾੜੂ ਖੇਤੀ ਕਾਨੂੰਨਾਂ ਤੇ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਾਉਣ ਲਈ ਕਰੋ ਜਾਂ…

Read More

ਸਮਾਜ ਦੀ ਬਿਹਤਰੀ,ਵਿਕਾਸ ਤੇ ਲੋਕਾਂ ਦੀ ਭਲਾਈ ਲਈ ਪ੍ਰਸ਼ਾਸਨ ਤੇ ਮੀਡੀਆ ਦਾ ਤਾਲਮੇਲ ਜ਼ਰੂਰੀ-ਸੇਤੀਆ

ਸਮਾਜ ਦੀ ਬਿਹਤਰੀ,ਵਿਕਾਸ ਤੇ ਲੋਕਾਂ ਦੀ ਭਲਾਈ ਲਈ ਪ੍ਰਸ਼ਾਸਨ ਤੇ ਮੀਡੀਆ ਦਾ ਤਾਲਮੇਲ ਜ਼ਰੂਰੀ-ਸੇਤੀਆਡਿਪਟੀ ਕਮਿਸ਼ਨਰ ਨੇ ਪੱਤਰਕਾਰ ਮਿਲਣੀ ਦੌਰਾਨ ਜਾਣੀਆਂ ਜਿਲ੍ਹੇ ਦੀਆਂ ਸਮੱਸਿਆਵਾਂਪਰਵਿੰਦਰ ਸਿੰਘ ਕੰਧਾਰੀਫਰੀਦਕੋਟ 3 ਨਵੰਬਰ  ਸਮਾਜ ਦੀ ਬਿਹਤਰੀ, ਵਿਕਾਸ ਅਤੇ ਲੋਕਾਂ ਦੀ ਭਲਾਈ…

Read More
ਐਕਸੀਡੈਂਟ ਰੋਕਣ ਲਈ ਸੁਸਾਇਟੀ ਨੇ ਵਾਹਨਾਂ ਉਪਰ ਰਿਫਲੈਕਟਰ ਲਗਾਏ।

ਐਕਸੀਡੈਂਟ ਰੋਕਣ ਲਈ ਸੁਸਾਇਟੀ ਨੇ ਵਾਹਨਾਂ ਉਪਰ ਰਿਫਲੈਕਟਰ ਲਗਾਏ।

ਐਕਸੀਡੈਂਟ ਰੋਕਣ ਲਈ ਸੁਸਾਇਟੀ ਨੇ ਵਾਹਨਾਂ ਉਪਰ ਰਿਫਲੈਕਟਰ ਲਗਾਏ। ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ 1 ਨਵੰਬਰ – ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਸਰਦੀ ਦੇ ਪ੍ਰਕੋਪ ਵਧਣ ਕਾਰਨ…

Read More

ਸਵ. ਸੁਰਜੀਤ ਸਿੰਘ ਕੰਧਾਰੀ ਜੀ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ

ਸਵ. ਸੁਰਜੀਤ ਸਿੰਘ ਕੰਧਾਰੀ ਜੀ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਫਰੀਦਕੋਟ, 31 ਅਕਤੂਬਰ 2020 – ਸਵ. ਸੁਰਜੀਤ ਸਿੰਘ ਕੰਧਾਰੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਿਵਿਲ ਹਸਪਤਾਲ ਫਰੀਦਕੋਟ ਵਿਖੇ ਹੈਲਥ ਫਾਰ ਆਲ…

Read More

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਹੋਇਆ ਕਰੋਨਾ।

ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਕੋਰੋਨਾ ਵਾਇਰਸ ਕੋਵਿਡ -19 ਤੋਂ ਸੰਕਰਮਿਤ ਹੋਈ ਹੈ।

Read More

ਪੰਜਾਬ ਸਰਕਾਰ ਨੇ ਬਦਲਿਆ ਫੈਸਲਾ, ਅੱਜ ਤੋਂ ਨਹੀਂ ਖੁੱਲ੍ਹਣਗੇ ਥਿਏਟਰ ਅਤੇ ਮਲਟੀਪਲੈਕਸ

ਪੰਜਾਬ ਸਰਕਾਰ ਨੇ ਹੁਣੇ-ਹੁਣੇ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਸਿਨੇਮਾ ਹਾਲ ਤੇ ਮਲਟੀਪਲੈਕਸ ਨਹੀਂ ਖੋਲ੍ਹੇ ਜਾਣਗੇ। ਇਹ ਫੈਸਲਾ ਸਰਕਾਰ ਨੇ ਐਸਓਪੀ (ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ) ਜਾਰੀ ਨਾ ਹੋਣ ਕਾਰਨ ਲਿਆ ਹੈ। ਹਾਲਾਂਕਿ ਸਰਕਾਰ ਨੇ ਪਹਿਲਾਂ…

Read More

ਫਰੀਦਕੋਟ ਜ਼ਿਲੇ ‘ਚ 1 ਕੋਰੋਨਾ ਮਰੀਜ਼ ਦੀ ਮੌਤ, 73 ਆਏ ਕੋਰੋਨਾ ਪਾਜ਼ੀਟਿਵ,ਐਕਟਿਵ ਕੇਸ 725

ਫਰੀਦਕੋਟ ਜ਼ਿਲੇ ‘ਚ 1 ਕੋਰੋਨਾ ਮਰੀਜ਼ ਦੀ ਮੌਤ, 73 ਆਏ ਕੋਰੋਨਾ ਪਾਜ਼ੀਟਿਵ,ਐਕਟਿਵ ਕੇਸ 725ਮਿਸ਼ਨ ਫਤਿਹ ਤਹਿਤ 45 ਕੋਰੋਨਾ ਮਰੀਜ਼ ਹੋਏ ਤੰਦਰੁਸਤਬਾਜਾਖਾਨਾ,ਕੋਟਕਪੂਰਾ,ਜੈਤੋ,ਸਾਦਿਕ ਅਤੇ ਫਰੀਦਕੋਟ ਵਿਖੇ ਫਲੂ ਕਾਰਨਰ ਹਨ ਸਥਾਪਿਤ।ਕੋਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੇ ਗਲਤ…

Read More

ਜ਼ਿਲੇ ‘ਚ 69 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ ਮਿਸ਼ਨ ਫਤਿਹ ਤਹਿਤ 13 ਕੋਰੋਨਾ ਮਰੀਜ਼ ਹੋਏ ਤੰਦਰੁਸਤ।

ਜ਼ਿਲੇ ‘ਚ 69 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇਮਿਸ਼ਨ ਫਤਿਹ ਤਹਿਤ 13 ਕੋਰੋਨਾ ਮਰੀਜ਼ ਹੋਏ ਤੰਦਰੁਸਤਅਫਵਾਹਾਂ ਦਾ ਖੰਡਨ ਕਰੋ-ਸਹਿਯੋਗ ਦਿਓ-ਡਾ.ਰਜਿੰਦਰ ਕੁਮਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਨੂੰ ਕੋਰੋਨਾ ਮੁਕਤ ਕਰਨ ਦੇ ਮੰਤਵ ਤਹਿਤ…

Read More

ਭਾਰਤ ਵਿਚ ਆਨਲਾਈਨ ਸਿੱਖਿਆ ਲਈ ਸਿਰਫ 24% ਘਰਾਂ ਕੋਲ ਸਹੂਲਤਾਂ ਉਪਲਬਧ, 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੋਬਾਈਲ ਜਾਂ ਲੈਪਟਾਪ ਨਹੀਂ ਹਨ।

ਭਾਰਤ ਵਿਚ ਆਨਲਾਈਨ ਸਿੱਖਿਆ ਲਈ ਸਿਰਫ 24% ਘਰਾਂ ਕੋਲ ਸਹੂਲਤਾਂ ਉਪਲਬਧ, 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੋਬਾਈਲ ਜਾਂ ਲੈਪਟਾਪ ਨਹੀਂ ਹਨ।ਭਾਰਤ ਵਿਚ ਲਗਭਗ 15 ਲੱਖ ਸਕੂਲ ਕੋਰੋਨਾ ਕਾਰਨ ਬੰਦ ਹੋ ਗਏ ਹਨ, ਜਿਥੇ 28 ਕਰੋੜ ਬੱਚੇ…

Read More