ਸਮਾਜਸੇਵੀ ਅਰਸ਼ ਸੱਚਰ ਨੂੰ ਸਦਮਾ, ਦਾਦਾ ਜੀ ਦਾ ਦੇਹਾਂਤ

ਸਮਾਜਸੇਵੀ ਅਰਸ਼ ਸੱਚਰ ਨੂੰ ਸਦਮਾ, ਦਾਦਾ ਜੀ ਦਾ ਦੇਹਾਂਤ

ਪਰਵਿੰਦਰ ਸਿੰਘ ਕੰਧਾਰੀ

ਫਰੀਦਕੋਟ, 14 ਮਾਰਚ – ਸਮਾਜਸੇਵੀ ਅਤੇ ਹੋਟਲ ਸ਼ਾਹੀ ਹਵੇਲੀ ਦੇ ਮਾਲਕ ਅਰਸ਼ ਸੱਚਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋ ਉਨ੍ਹਾਂ ਦੇ ਦਾਦਾ ਪ੍ਰਕਾਸ਼ ਸਿੰਘ ਸੱਚਰ ਦਾ ਅੱਜ 14 ਮਾਰਚ ਰਾਤ 8 ਵਜੇ ਦੇਹਾਂਤ ਹੋ ਗਿਆ। ਅਰਸ਼ ਸੱਚਰ ਨੇ ਦੱਸਿਆ ਪ੍ਰਕਾਸ਼ ਸਿੰਘ ਸੱਚਰ ਦਾ ਅੰਤਿਮ ਸੰਸਕਾਰ 15 ਮਾਰਚ ਦਿਨ ਮੰਗਲਵਾਰ ਨੂੰ 10-45 ਵਜੇ ਕੀਤਾ ਜਾਵੇਗਾ।

Prince

Read Previous

ਯੂਕਰੇਨ ਦੇ ਰਸ਼ਟਰਪਤੀ ਜੇਲੈਂਸਕੀ ਦੇਸ਼ ਛਡ ਪੋਲੈਂਡ ਭਜੇ।

Read Next

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ

Leave a Reply

Your email address will not be published. Required fields are marked *