Microsoft ਦੇ ਸੀਈਓ ਸੱਤਿਆ ਨਡੇਲਾ ਦੇ ਪੁੱਤਰ ਜੈਨ ਨਡੇਲਾ ਦੀ ਮੌਤ।

ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤਿਆ ਨਡੇਲਾ ਦੇ ਪੁੱਤਰ ਜ਼ੈਨ ਨਡੇਲਾ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਉਹ 26 ਸਾਲਾਂ ਦਾ ਸੀ ਅਤੇ ਸੇਰੇਬ੍ਰਲ ਪਾਲਸੀ ਨਾਮਕ ਇੱਕ ਦੁਰਲੱਭ ਬਿਮਾਰੀ ਨਾਲ ਪੈਦਾ ਹੋਇਆ ਸੀ।

Prince

Read Previous

ਆਮ ਆਦਮੀ ਨੂੰ ਵੱਡਾ ਝਟਕਾ, ਅੱਜ ਤੋਂ LPG ਸਿਲੰਡਰ 105 ਰੁਪਏ ਮਹਿੰਗਾ ਹੋਇਆ।

Read Next

ਰੂਸ ਦੇ ਮਿਸਾਇਲ ਹਮਲੇ ਵਿੱਚ 22 ਵਿਅਕਤੀ ਭਾਰਤੀ ਵਿਦਿਆਰਥੀ ਦੀ ਮੌਤ, ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ

Leave a Reply

Your email address will not be published. Required fields are marked *