ਸੁਖ਼ਬੀਰ ਬਾਦਲ ਵੱਲੋਂ 2022 ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ 5 ਹੋਰ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 4 ਅਕਤੂਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ 2022 ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 5 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨੇ 5 ਹੋਰ ਉਮੀਦਵਾਰ ਐਲਾਨੇ ਹਨ ਜਿਨ੍ਹਾਂ ਦਾ ਵੇਰਵਾ ਹੇਠ ਅਨੁਸਾਰ ਹੈ।

ਲੁਧਿਆਣਾ ਦੱਖਣੀ – ਸ:ਹੀਰਾ ਸਿੰਘ ਗਾਬੜੀਆ
ਰਾਜਾ ਸਾਂਸੀ (ਅੰਮ੍ਰਿਤਸਰ) – ਸ: ਵੀਰ ਸਿੰਘ ਲੋਪੋਕੇ
ਅਬੋਹਰ (ਫ਼ਾਜ਼ਿਲਕਾ) – ਸ੍ਰੀ ਮਹਿੰਦਰ ਪਾਲ ਰਿਣਵਾਂ
ਬੁਢਲਾਢਾ (ਮਾਨਸਾ) – ਡਾ: ਨਿਸ਼ਾਨ ਸਿੰਘ
ਨਿਹਾਲ ਸਿੰਘ ਵਾਲਾ (ਮੋਗਾ) – ਸ: ਬਲਦੇਵ ਸਿੰਘ ਮਾਣੂਕੇ

Prince

Read Previous

ਲਖੀਮਪੁਰ ‘ਚ ਘਟਨਾ ਦੇ ਵਿਰੋਧ ਚ ਪ੍ਰਦਰਸ਼ਨ ਕਰ ਰਹੇ ਨਵਜੋਤ ਸਿੱਧੂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

Read Next

Whatsapp, Facebook, Instagram face outage:Reports

Leave a Reply

Your email address will not be published. Required fields are marked *