ਦਿੱਲੀ ਪੁਲਿਸ ਦੇ ASI ਨੇ ਕੀਤੀ ਖੁਦਕੁਸ਼ੀ, PCR ਵੈਨ ਚ ਖੁਦ ਨੂੰ ਮਾਰੀ ਗੋਲੀ।

ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਲੀ ਪੁਲਿਸ ਦੇ ਇੱਕ ਏਐਸਆਈ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦਿੱਲੀ ਪੁਲਿਸ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਏਐਸਆਈ ਤੇਜਪਾਲ ਨੇ ਜ਼ਖੀਰਾ ਫਲਾਈਓਵਰ ਦੇ ਕੋਲ ਸਥਿਤ ਇੱਕ ਪੀਸੀਆਰ ਵੈਨ ਵਿੱਚ ਆਪਣੀ ਛਾਤੀ ਵਿੱਚ ਗੋਲੀ ਮਾਰ ਲਈ।

ਮ੍ਰਿਤਕ ਪੁਲਿਸ ਮੁਲਾਜ਼ਮ ਤਕਰੀਬਨ 50 ਸਾਲ ਦਾ ਸੀ। ਬਾਕੀ ਸਟਾਫ ਪੀਸੀਆਰ ਵੈਨ ਤੋਂ ਬਾਹਰ ਸੀ ਜਦੋਂ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ।

Prince

Read Previous

ਪੰਜਾਬ ਗਊ ਸੇਵਾ ਕਮਿਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਸ਼੍ਰੀ ਮਹੇਸ਼ ਮੁਨੀ ਜੀ ਗਊਸ਼ਾਲਾ ਸਿੱਖਾਂ ਵਾਲਾ ਬੀੜ ਵਿਖੇ ਗਊ ਧਨ ਭਲਾਈ ਕੈੰਪ

Read Next

ਪੰਜਾਬ ਸਮੇਤ ਇਨ੍ਹਾਂ 8 ਰਾਜਾਂ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ।

Leave a Reply

Your email address will not be published. Required fields are marked *