ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਜਰੂਰੀ – ਗੁਰਪ੍ਰੀਤ ਸਿੰਘ

ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਜਰੂਰੀ – ਗੁਰਪ੍ਰੀਤ ਸਿੰਘ

ਫਰੀਦਕੋਟ, 18 ਅਪ੍ਰੈਲ 2021 – ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਜਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਹਿਊਮਨ ਰਾਇਟਸ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਬਾਜੀਗਰ ਬਸਤੀ ਨੂੰ ਜਾਂਦੀ ਸੜਕ ਉਪਰ ਸੀਰ ਸੁਸਾਇਟੀ ਦੇ ਸਹਿਯੋਗ ਨਾਲ ਪੌਦੇ ਅਤੇ ਟ੍ਰੀ ਗਾਰਡ ਲਗਾਉਂਦੇ ਸਮੇਂ ਕੀਤਾ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਵਧੀਆ ਅਤੇ ਸਾਫ ਸੁਥਰੀ ਜਿੰਦਗੀ ਜਿਉਣ ਲਈ ਵੱਧ ਤੋ ਵੱਧ ਰੁੱਖ ਲਗਾਉ ਅਤੇ ਉਨ੍ਹਾਂ ਦੀ ਸੰਭਾਲ ਜਰੂਰ ਕਰੋ। ਇਸ ਮੌਕੇ ਤੇ ਪ੍ਰਤੀਕ ਸੇਠੀ, ਗੁਰਮੀਤ ਸਿੰਘ ਸੰਧੂ , ਕੁਲਵਿੰਦਰ ਸਿੰਘ , ਕਮਲਜੀਤ ਸਿੰਘ, ਗੋਲਡੀ ਪੁਰਬਾ, ਭੁਵੇਸ਼ ਕੁਮਾਰ, ਵਿਕਾਸ ਅਰੋੜਾ, ਸੰਦੀਪ ਅਰੋੜਾ,ਕੰਵਲਜੀਤ ਸਿੰਘ ਫੌਜੀ ਐਮ ਸੀ ਵੀ ਆਦਿ ਹਾਜਰ ਸਨ। 

Prince

Read Previous

ਲੁਧਿਆਣਾ ਦੇ 2 ਇਲਾਕਿਆਂ ‘ਚ ਅੱਜ ਰਾਤ 9 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗੇਗਾ ਲੌਕਡਾਊਨ।

Read Next

Covid positive patient dies by Suicide.

Leave a Reply

Your email address will not be published. Required fields are marked *