ਕੈਨੇਡਾ ਦੇ ਸਟੱਡੀ ਵੀਜ਼ੇ ਅਤੇ ਸਪਾਊਜ਼ ਵਰਕ ਵੀਜ਼ੇ ਲਗਵਾਏ।
ਫਰੀਦਕੋਟ ਦੀ ਨਾਮਵਰ ਸੰਸਥਾ ਬ੍ਰਾਈਟ ਫਿਊਚਰ ਆਈਲੈਟਸ ਅਤੇ ਇੱਮੀਗਰੇਸ਼ਨ ਸੈਂਟਰ ਨੇ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਕਈ ਸਟੱਡੀ ਵੀਜ਼ੇ ਅਤੇ ਸਪਾਊਜ਼ ਵਰਕ ਵੀਜ਼ੇ ਲਗਵਾਏ। ਇਹ ਸੰਸਥਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਸੰਸਥਾ ਦੇ ਕਈ ਵਿਦਿਆਰਥੀ ਚੰਗੇ ਬੈਂਡ ਹਾਸਿਲ ਕਰ ਚੁੱਕੇ ਹਨ। ਸੰਸਥਾ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਫਲ ਸਿੱਧ ਹੋਈ ਹੈ। ਇਸ ਮੌਕੇ ਸੰਸਥਾ ਦੇ ਐਮ.ਡੀ. ਸ਼ੁਬਮ ਸੇਠੀ ਅਤੇ ਹਾਜ਼ਿਰ ਰਿਸ਼ੂ ਸੇਠੀ ਨੇ ਦੱਸਿਆ ਕਿ ਵਿਦਿਆਰਥਣ ਅਮਨਦੀਪ ਕੌਰ ਪਿੰਡ ਔਲਖ ਦਾ ਵੀਜ਼ਾ ਕੁਝ ਹੀ ਦਿਨਾਂ ਵਿਚ ਲਗਵਾ ਕੇ ਦਿੱਤਾ ਹੈ ਜੋ ਕਿ ਪਹਿਲਾਂ ਤਿੰਨ ਵਾਰ ਕੈਨੇਡਾ ਨੇ ਰਿਫਿਊਜ਼ ਕਰ ਦਿੱਤਾ ਸੀ।
