ਬਿਨਾਂ ਆਈਲੈਟਸ ਇਕ ਦਿਨ ਚ ਹਾਸਿਲ ਕੀਤਾ ਇੰਗਲੈਂਡ ਦਾ ਵੀਜ਼ਾ।ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ: ਬੱਚਿਆ ਨੂੰ ਸਟੱਡੀ ਵੀਜ਼ਾ ਤੇ ਬਾਹਰ ਭੇਜਣ ਵਾਲੀ ਸੰਸਥਾ ਵੀਜ਼ਾ ਹਾਊਸ ਦੀ ਮਦਦ ਨਾਲ ਤਰਨਤਾਰਨ, ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੂੰ ਬਾਇਓਮੀਟਿ੍ਰਕ ਤੋਂ 2 ਘੰਟਿਆਂ ਬਾਅਦ ਮਿਲਿਆ ਇੰਗਲੈਂਡ ਦਾ ਸਟੱਡੀ ਵੀਜ਼ਾ। ਇਸ ਮੌਕੇ ਵੀਜ਼ਾ ਹਾਊਸ ਇੰਮੀਗ੍ਰੇਸ਼ਨ ਦੇ ਤਰਨਤਾਰਨ ਸਥਿਤ ਦਫ਼ਤਰ ’ਚ ਸੰਸਥਾ ਦੇ ਸੀਈਓ ਗੁਰਬੀਰ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਕੌਰ ਨੇ ਇੰਡੀਆ ਵਿਚ ਹੀ 2021 ਚ ਬੈਚਲਰ ਆਫ ਐਜੂਕੇਸ਼ਨ ਪੂਰੀ ਕੀਤੀ ਸੀ ਤੇ ਉਸਦੀ ਸਟੱਡੀ ਵਿਚ 4 ਸਾਲਾਂ ਦਾ ਗੈਪ ਸੀ ਤੇ ਉਸਦਾ ਬਿਨਾਂ ਪੀਟੀਈ ਅਤੇ ਆਈਲੇਟਸ ਦੇ ਵੀਜ਼ਾ ਹਾਸਿਲ ਕੀਤਾ ਹੈ। ਵੀਜ਼ਾ ਹਾਊਸ ਇਮੀਗ੍ਰੇਸ਼ਨ ਦੀ ਟੀਮ ਨੇ ਪ੍ਰਭਜੋਤ ਕੌਰ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰ ਕੇ 9 ਜੂਨ 2025 ਨੂੰ ਅੰਬੈਂਸੀ ਚ ਲਗਾਈ ਤੇ 9 ਜੂਨ 2025 ਨੂੰ ਵੀਜ਼ਾ ਆ ਗਿਆ। ਇਸ ਮੌਕੇ ਬੱਚੇ ਨੂੰ ਲੋਨ ਦੀ ਫੇਸਿਲਟੀ ਵੀ ਦਿੱਤੀ ਗਈ। ਜਿਸ ਕਾਰਨ ਮਾਪਿਆਂ ਤੇ ਵੀ ਪੈਸਿਆਂ ਦਾ ਬੋਝ ਨਹੀਂ ਪਵੇਗਾ। ਇਸ ਮੌਕੇ ਪ੍ਰਭਜੋਤ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ’ਚ ਵਧਾਈ ਦਿੰਦਿਆਂ ਵੀਜ਼ਾ ਹਾਊਸ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਮੌਕੇ ਗੁਰਬੀਰ ਸਿੰਘ ਨੇ ਦਸਿਆ ਕਿ ਜੌ ਵੀ ਪੜਾਈ ਚੋਂ ਕਮਜ਼ੋਰ ਬੱਚੇ ਹਨ ਉਹ ਇਕ ਵਾਰ ਵੀਜ਼ਾ ਹਾਊਸ ਜਰੂਰ ਆਉਣ ਅਸੀਂ ਉਹਨਾਂ ਦੀ ਹਰ ਫਾਈਲ ਨੂੰ ਧਿਆਨ ਨਾਲ ਪੜਕੇ ਉਹਨਾਂ ਨੂੰ ਸਹੀ ਸਲਾਹ ਦਵਾਂਗੇ ਅਤੇ ਜੌ ਵੀ ਬੱਚੇ ਆਰਥਿਕ ਰੂਪ ਚ ਕਮਜ਼ੌਰ ਹਨ ਉਹਨਾਂ ਨੂੰ ਲੋਨ ਵੀ ਦਿਲਵਾਕੇ ਦਿੱਤਾ ਜਾਵੇਗਾ।
