ਹਥਿਆਰਬੰਦ ਬਦਮਾਸ਼ਾਂ ਨੇ HDFC ਬੈਂਕ ਲੁੱਟਿਆ

ਪੰਜਾਬ ‘ਚ ਵੱਡੀ ਵਾਰਦਾਤ

ਹਥਿਆਰਬੰਦ ਬਦਮਾਸ਼ਾਂ ਨੇ HDFC ਬੈਂਕ ਲੁੱਟਿਆ

ਅੰਮ੍ਰਿਤਸਰ, 18 ਸਤੰਬਰ 2024- ਪੰਜਾਬ ਦੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਗੁਪਾਲਪੁਰਾ ਵਿੱਚ ਸਥਿਤ ਐਚਡੀਐਫ਼ਸੀ ਬੈਂਕ ਨੂੰ ਹਥਿਆਰਬੰਦ ਬਦਮਾਸ਼ਾਂ ਦੇ ਵਲੋਂ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਕੈਸ਼ ਲੁੱਟ ਕੇ ਲਿਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਘਟਨਾ ਅੱਜ ਸ਼ਾਮ ਪੌਣੇ 4 ਵਜੇ ਵਾਪਰੀ। ਜਾਣਕਾਰ ਦੱਸਦੇ ਹਨ ਕਿ, ਕੁੱਝ ਅਣਪਛਾਤੇ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਆਏ, ਜਿਨ੍ਹਾਂ ਨੇ ਬੈਂਕ ਤੇ ਕਬਜ਼ਾ ਕਰਕੇ, ਬੈਂਕ ਹੀ ਲੁੱਟ ਲਿਆ ਗਿਆ। ਦੂਜੇ ਪਾਸੇ ਥਾਣਾ ਕੱਥੂ ਨੰਗਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਉਕਤ ਘਟਨਾ ਨੂੰ ਲੈ ਕੇ ਛਾਣਬੀਣ ਕੀਤੀ ਜਾ ਰਹੀ ਹੈ।

Prince

Read Previous

ਸੁਖਬੀਰ ਬਾਦਲ ਨੂੰ ਸਜ਼ਾ ਲਗਾਉਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਮਿਲੇਗੀ ਸ਼ਾਂਤੀ-ਪਰਮਿੰਦਰ ਢੀਂਡਸਾ

Read Next

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਵਲੋਂ ਲਗਾਇਆ ਗਿਆ ਫਰੀ ਮੈਡੀਕਲ ਕੈਂਪ।

Leave a Reply

Your email address will not be published. Required fields are marked *