ਇਟਲੀ ਤੋਂ ਅੰਮ੍ਰਿਤਸਰ ਆਈ ਏਅਰ ਇੰਡੀਆ ਦੀ ਫਲਾਈਟ ਚ 125 ਕਰੋਨਾ ਪਾਜ਼ਿਟਿਵ।

ਇਟਲੀ ਤੋਂ ਅੰਮ੍ਰਿਤਸਰ ਆਈ ਏਅਰ ਇੰਡੀਆ ਦੀ ਫਲਾਈਟ ਚ 125 ਕਰੋਨਾ ਪਾਜ਼ਿਟਿਵ।

ਅੰਮ੍ਰਿਤਸਰ ਚ ਇਟਲੀ ਤੋਂ ਵੀਰਵਾਰ ਨੂੰ ਫਲਾਈਟ ਚ 191 ਯਾਤਰੀਆਂ ਚੋ 125 ਕਰੋਨਾ ਪਾਜ਼ਿਟਿਵ ਪਾਏ ਗਏ। ਫਲਾਈਟ ਇਟਲੀ ਤੋਂ ਅੰਮ੍ਰਿਤਸਰ ਏਅਰਪੋਰਟ ਤੇ ਆਈ ਹੈ। 125 ਕਰੋਨਾ ਪਾਜ਼ਿਟਿਵ ਨਾਗਰਿਕਾਂ ਨੂੰ ਇਕਾਂਤਵਾਸ ਕੀਤਾ ਗਿਆ।

Prince

Read Previous

Punjab Reports first Omicron case,man returned from Spain tests positive in Nawanshahr

Read Next

UPI Server down, Phonepe, Googlepe,Paytm not working.

Leave a Reply

Your email address will not be published. Required fields are marked *