ਬਾਲੀਵੁਡ ਅਭਿਨੇਤਾ ਰਵੀ ਚੋਪੜਾ ਦਾ ਦੇਹਾਂਤ ਹੋ ਗਿਆ।ਉਹ ਇਕ ਭਿਆਨਕ ਬਿਮਾਰੀ ਨਾਲ ਪੀੜਤ ਸਨ। ਉਹ 70 ਦੇ ਦਹਾਕੇ ਦੇ ਮਸ਼ਹੂਰ ਅਭਿਨੇਤਾ ਸਨ। ਉਹਨਾਂ ਨੇ ਸ਼ੁਕਰਵਾਰ ਨੂੰ ਆਪਣੇ ਘਰ ਮਲੇਰਕੋਟਲਾ ਪੰਜਾਬ ਵਿਲਹੇ ਆਖਰੀ ਸਾਹ ਲਿਆ। ਉਹਨਾਂ ਨੇ ਮਾਮ ਕੀ ਗੁੜੀਆ ਫਿਲਮ ਚ ਕੰਮ ਕੀਤਾ ਸੀ। ਉਹ ਆਪਣਾ ਆਖਰੀ ਸਮਾਂ ਤੰਗੀ ਚ ਗੁਜਾਰ ਰਹੇ ਸਨ।
