ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕਰਵਾਏ ਬੱਚਿਆਂ ਦੇ ਧਾਰਮਿਕ ਮੁਕਾਬਲੇ ਐਮ.ਪੀ.ਏ.ਪੀ ਬਲਾਕ ਫਰੀਦਕੋਟ ਵੱਲੋਂ ਬੱਚਿਆਂ ਲਈ ਲਗਾਇਆ ਗਿਆ ਫਰੀ ਮੈਡੀਕਲ ਕੈਂਪ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕਰਵਾਏ ਬੱਚਿਆਂ ਦੇ ਧਾਰਮਿਕ ਮੁਕਾਬਲੇ ਐਮ.ਪੀ.ਏ.ਪੀ ਬਲਾਕ ਫਰੀਦਕੋਟ ਵੱਲੋਂ ਬੱਚਿਆਂ ਲਈ ਲਗਾਇਆ ਗਿਆ ਫਰੀ ਮੈਡੀਕਲ ਕੈਂਪ

ਫਰੀਦਕੋਟ 16 ਜੁਲਾਈ ( ਪਰਵਿੰਦਰ ਸਿੰਘ ਕੰਧਾਰੀ ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਆਕਲਸਰ ਸਾਹਿਬ ਪਿੰਡ ਕੰਮੇਆਣਾ ਵਿਖੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਠਵੀਂ ਕਲਾਸ ਤੋਂ ਉੱਪਰ ਕਾਲਜ਼ ਪੱਧਰ ਦੇ ਬੱਚਿਆਂ ਨੇ ਭਾਗ ਲਿਆ ਅਤੇ ਸਾਰੇ ਬੱਚੇ ਸਿੱਖੀ ਸਰੂਪ ਵਿੱਚ ਹਾਜ਼ਰ ਹੋਏ ਅਤੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਅਤੇ ਧਾਰਮਿਕ ਪੁਸਤਕਾਂ ਵੀ ਵੰਡੀਆਂ ਗਈਆਂ ਅਤੇ ਪਹਿਲਾਂ ਦੂਸਰਾ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਬਲਾਕ ਫਰੀਦਕੋਟ ਵੱਲੋਂ ਬੱਚਿਆਂ ਲਈ ਫਰੀ ਮੈਡੀਕਲ ਫਸਟ ਏਡ ਕੈਂਪ ਲਗਾਇਆ ਗਿਆ ਇਸ ਮੌਕੇ ਜਤਿੰਦਰ ਸਿੰਘ ਸਟੱਡੀ ਚੈਅਰਮੈਨ,ਪਿਰਥੀ ਸਿੰਘ ਸਟੱਡੀ ਜਰਨਲ ਸਕੱਤਰ, ਗੁਰਚਰਨ ਸਿੰਘ ਚੀਫ ਆਰਗੈਨਾਈਜਰ , ਹਰਮਿੰਦਰ ਸਿੰਘ ਚੀਫ ਸਕੱਤਰ, ਸ਼ਿਵਰਾਜ ਸਿੰਘ ਕਨਵੀਨਰ, ਡਾਕਟਰ ਹਰਭਜਨ ਸਿੰਘ ਖਾਲਸਾ, ਡਾਕਟਰ ਬੂਟਾ ਸਿੰਘ ਧੁੜਕੋਟ, ਡਾਕਟਰ ਸੁਖਦੀਪ ਸਿੰਘ ਫਰੀਦਕੋਟ, ਡਾਕਟਰ ਵਿਜੈਪਾਲ ਸਿੰਘ ਕੰਮੇਆਣਾ ਆਦਿ ਹਾਜ਼ਰ ਸਨ ।

Prince

Read Previous

ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਐਮ.ਪੀ.ਏ.ਪੀ ਦੇ ਮੈਂਬਰਾਂ ਵੱਲ ਜ਼ਰੂਰ ਝਾਤ ਮਾਰੇ – ਸੰਧੂ

Read Next

Celebration of ICAR Foundation Day at Krishi Vigyan Kendra.

Leave a Reply

Your email address will not be published. Required fields are marked *