ਪੰਜਾਬ ਸਰਕਾਰ ਨੇ ਬਦਲਿਆ ਫੈਸਲਾ, ਅੱਜ ਤੋਂ ਨਹੀਂ ਖੁੱਲ੍ਹਣਗੇ ਥਿਏਟਰ ਅਤੇ ਮਲਟੀਪਲੈਕਸ

ਪੰਜਾਬ ਸਰਕਾਰ ਨੇ ਹੁਣੇ-ਹੁਣੇ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਸਿਨੇਮਾ ਹਾਲ ਤੇ ਮਲਟੀਪਲੈਕਸ ਨਹੀਂ ਖੋਲ੍ਹੇ ਜਾਣਗੇ। ਇਹ ਫੈਸਲਾ ਸਰਕਾਰ ਨੇ ਐਸਓਪੀ (ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ) ਜਾਰੀ ਨਾ ਹੋਣ ਕਾਰਨ ਲਿਆ ਹੈ। ਹਾਲਾਂਕਿ ਸਰਕਾਰ ਨੇ ਪਹਿਲਾਂ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ।

ਬੁੱਧਵਾਰ ਤੱਕ ਐਸਓਪੀ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਰਕੇ ਸਾਰੀ ਗਤੀਵਿਧੀ ਵਿਚ ਵਿਚਾਲੇ ਰਹਿ ਗਈ।

Prince

Read Previous

Noble Prize:Award for Chemistry goes to EmmanuElle Charpentire, Jennifer Doudna.

Read Next

Some kind of Positive Attitude You Need to Maintain At Your Workplace

Leave a Reply

Your email address will not be published. Required fields are marked *