ਸੁਸ਼ਾਂਤ ਦੇ ਘਰ ਟੁਟਿਆ ਦੁੱਖਾਂ ਦਾ ਪਹਾੜ,ਭਾਬੀ ਨੇ ਲਿਆ ਸਦਮਾ ਹੋਈ ਮੌਤ।

ਸੁਸ਼ਾਂਤ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਉਹਨਾਂ ਦੀ ਭਾਬੀ ਨੇ ਦੁਖ ਨਾ ਸਹਿਣ ਕਰਦਿਆਂ ਤੋੜਿਆ ਦਮ। ਉਹਨਾਂ ਦੀ ਭਾਬੀ ਦਾ ਨਾਮ ਸੁਧਾ ਦੇਵੀ ਹੈ ਉਹ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੀ।ਇਥੇ ਦਸ ਦਈਏ ਕਿ ਇਹ ਉਹਨਾਂ ਦੀ ਚੇਚਰੀ ਭਾਬੀ ਸੀ। ਉਹਨਾਂ ਦੇ ਪਤੀ ਦਾ ਨਾਮ ਅਮਰਿੰਦਰ ਸਿੰਘ ਹੈ। ਜਾਣਕਾਰੀ ਮੁਤਾਬਿਕ ਉਹ ਬਿਮਾਰ ਸੀ ਜਦੋਂ ਸੁਸ਼ਾਂਤ ਦੀ ਮੌਤ ਦੀ ਖਬਰ ਸੁਣੀ ਤਾਂ ਉਹ ਬਾਰ ਬਾਰ ਬੇਹੋਸ਼ ਹੋ ਰਹੀ ਸੀ।

Technology & Health

Read Previous

ਬਾਲੀਵੁੱਡ ਅਭਿਨੇਤਾ ਰਵੀ ਚੋਪੜਾ ਦਾ ਦੇਹਾਂਤ

Read Next

ਪ੍ਰੀਮੀਅਮ ਸਮਾਰਟਫੋਨ ਬਾਜ਼ਾਰ ਵਿਚ Apple ਦੀ ਬਾਦਸ਼ਾਹਤ ਬਰਕਰਾਰ, ਤਿਮਾਹੀ ਵਿਚ ਮਾਰਕੀਟ ਵਿਚ ਹਿੱਸਾ 57 ਫੀਸਦੀ।

Leave a Reply

Your email address will not be published. Required fields are marked *